Loading...
ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,ਹੋਰ ਪਨੇ Other Pages

Wednesday

ਖਾਲਸਾ ਦਿਵਾਨ ਸਕੂਲ






khalsa diwan welfare society


Is oldest afghani sikhs hindu society


was set up in afghanistan since1920 under a charitable trust


childrens of afghani sikhs hindu from poor family,


society would held them in education,


(more than 950 childreans in 28 diff schools)

Now in New Delhi in India
Courses:
free computer course,
english,
typing,
office management,
gurmat sangit,
first ads,and etc..
society provide monthly school fee to afghani sikhs hindu childerns


and also connect them to the best practices in education the students learn more than just ,


they learn new ways of applying them that can profoundly change their lives


and help them succeed in their education and life

Address : S 2//22 Old Mahavir Nagar,


New Delhi 110018,


Phone :91-11-2599-8366,30977260


ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ,ਖਾਲਸਾ ਦੀਵਾਨ ਭਵਨ ਵਿਚ ਕੰਮਪਿਊਟਰ,ਇੰਗਲਿਸ਼,ਟਾਈਪਿੰਗ,ਆਫਿਸ ਮੈਨੇਜਮੇਂਟ,ਸਿਲਾਈ ਸਿਖਲਾਈ,ਗੁਰਮਤਿ ਸੰਗਿਤ ਫੱਸਟ ਏਡ ਅਤੇ ਟਿਊਸ਼ਨ ਕਲਾਸਾਂ ਫਰੀ ਚਲ ਰਹੀਆਂ ਹਨ ਇਸ ਦੇ ਨਾਲ ਲਗਭਗ ਅਲਗ ਅਲਗ ਸਕੂਲਾਂ ਵਿਚ ਪੜ ਰਹੇ 950 ਜ਼ਰੂਰਤ ਮੰਦ ਬਚਿੱਆ ਦੀਆਂ ਫੀਸਾ ਹਰ ਮਹੀਨੇ ਖਾਲਸਾ ਦੀਵਾਨ ਵਲੋਂ ਦਿਤੀਆਂ ਜਾਂਦੀਆਂ ਹਨ । ਆਪ ਜੀਆਂ ਵਲੋਂ ਜੋ ਅਫਗਾਨੀ ਸਿੱਖ ਹਿੰਦੂਆਂ ਦੇ ਬਚਿਆਂ ਗਰੀਬ ਪਰਿਵਾਰਾਂ ਨੂੰ ਵਿਦਿਆ ਦਿਲਾਵਣ ਵਿਚ ਜੋ ਸਹਾਇਤਾ ਹੋ ਰਹੀ ਹੈ । ਸੰਸਥਾ ਤਿਸਦੀ ਸ਼ਲਾਘਾ ਕਰਦੀ ਹੋਈ ਤਹਿ ਦਿਲੋਂ ਧੰਨਵਾਦ ਕਰਦੀ ਹੈ। ਆਪ ਜੀ ਆਪਣਾ ਸਹਿਯੋਗ ਇਸੇ ਤਰਾਂ ਬਖਸ਼ਦੇ ਰਹੋਗੇ ।ਸਚੇ ਪਾਹਿਸ਼ਾਹ ਆਪ ਦੇ ਕਾਰੋਬਾਰ ਅਤੇ ਪਰਿਵਾਰ ਨੂੰ ਚੜ੍ਦੀਕਲਾ ਬਖਸ਼ੇ ਸਾਡੀ ਇਹੀ ਅਰਦਾਸ ਹੈ ।


ਧੰਨਵਾਦ


ਸੰਮੂਹ ਮੈਂਬਰਾਨ


ਖਾਲਸਾ ਦੀਵਾਨ ਵੈਲਫੈਅਰ ਸੁਸਾਇਟੀ


ਨਵੀਂ ਦਿੱਲੀ 110018






>ਗੁਰਮਤਿ ਸੰਗਿਤ

>ਗੁਰਮਤਿ ਸੰਗਿਤ

>ਗੁਰਮਤਿ ਸੰਗਿਤ

>ਸਿਲਾਈ ਸਿਖਲਾਈ

>ਗੁਰਮਤਿ ਸੰਗਿਤ

>ਸਿਲਾਈ ਸਿਖਲਾਈ

>ਗੁਰਮਤਿ ਸੰਗਿਤ

>ਫੱਸਟ ਏਡ

>ਫੱਸਟ ਏਡ

> TEACHER-ਗੁਰਮਤਿ ਸੰਗਿਤ


This is a (Javascript/CSS) Fixed menu.