Loading...
ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,ਹੋਰ ਪਨੇ Other Pages

Thursday

ਰਾਗੁ ਸੋਰਠਿ

ਇਕ ਰਾਗਣੀ ਦਾ ਨਾ, ਮੇਘ ਰਾਗ ਦੀ ਇੱਕ ਰਾਗਣੀ ਦਾ ਨਾਮ।
ਦੇਖੋ, ਸੋਰਠ। ਸੁਰਾਸ੍ਟ੍ਰ (ਕਾਠੀਆਵਾੜ) ਦੀ ਵਸਨੀਕ ਇੱਕ ਰਾਜਪੂਤ ਕੰਨ੍ਯਾ, ਜਿਸ ਦਾ ਪ੍ਰੇਮ ਬੀਜੇ ਨਾਮਕ ਸੁੰਦਰ ਪੁਰਖ ਨਾਲ ਸੀ. ਇਨ੍ਹਾਂ ਨੇ ਅਨੇਕ ਦੁੱਖ ਅਤੇ ਵਿਘਨਾ ਦੇ ਹੁੰਦੇ ਆਪਣਾ ਸੱਚਾ ਪ੍ਰੇਮ ਤੋੜ ਨਿਬਾਹਿਆ. "ਸੋਰਠਿ ਬੀਜਾ ਗਾਵੀਐ ਜਸ ਸੁਘੜਾ ਬਾਤੀ". (ਭਾਗੁ).¹ [¹ਗ੍ਯਾਨੀ ਗਯਾਨ ਸਿੰਘ ਜੀ ਤਵਾਰੀਖ ਖਾਲਸਾ ਵਿੱਚ ਲਿਖਦੇ ਹਨ ਕਿ ਗਿਰਿਨਾਰ ਪਹਾੜ ਪਾਸ ਸੋਰਠਿ ਬੀਜਾ ਦੇ ਪੁਰਾਣੇ ਮਹਿਲ ਹੁਣ ਭੀ ਦੇਖੀਦੇ ਹਨ.]
Mahan Kosh data provided by Bhai Baljinder Singh (RaraSahib Wale); See http://www.ik13.com
This is a (Javascript/CSS) Fixed menu.